Punjab
BHAGAT RAVIDAS JI : AN ASCETIC AND A SOCIAL REFORMER

      Bhagat Ravidas Ji (1377-1527) was born to Raghu Ji and Ghurbinia Ji at Seer Goverdhanpur in Varanasi (also known as Banaras), Uttar Pardesh. In his sacred memory, at his birth place Shri Guru Ravidass Janam Asthan Mandir has been established.

VADDA GHALLUGHARA - THE BIGGER HOLOCAUST

         Ahmad Shah Abdali was a poor pathan who by enhancing his power after conquering Kandhar, brought Balkh, Sindh, Punjab and Kashmir under his control. He invaded India eight times during 1747 to 1767 and his sixth invasion which he undertook on February 5, 1762 was to annihilate the Sikhs. 

BABA DEEP SINGH JI SHAHID : A Great Liberator of Religious Places

Holding a khanda (double-edged sword) in his right hand and his severed head in his left hand Baba Dip Singh Ji (1682-1757) sacrified his life fighting against oppression for the liberation of Sri Harimandar Sahib, Amritsar. 

Sarbans Danee : Sri Guru Gobind Singh Ji

               Sri Guru Gobind Singh Ji (1666-1708) the Tenth Master of the Sikhs, reverently known as 'Sarbans Danee' i.e. a person who sacrificed his 'sarbans' (whole family) for helping the oppressed and protecting a person's right to profess the religion of his own choice. He was born the only son of Sri Guru Tegh Bahadur Sahib and Mata Gujri Ji on Poh Sudi 7 (23 Poh) Saturday, 1723 Bikrimi i.e. 22 December, 1666 at Patna Sahib, Bihar. 

B'desh fourth time in same hands

 Hasina took oath as B'desh PM for 4th consecutive term 

ਅਮਲਾਂ ਦੀ ਪੈੜ …ਮਲਕੀਤ ਸਿੰਘ (ਭਵਾਨੀਗ੍ਹੜ)

 ਕੌਮਾਂ ਦੀ ਪਰਖ ਸੰਕਟ ਵਕਤ ਹੀ ਹੁੰਦੀ ਹੈ, ਜੇਕਰ ਹੁਣ ਸਾਨੂੰ ਹਰ ਪਾਸੇ ਸੰਕਟ ਦਿਖਾਈ ਦੇ ਰਹੇ ਹਨ ਤਾਂ ਚੜ੍ਹਦੀਕਲਾ ਦੇ ਗੀਤ ਸਾਡੇ ਬੁੱਲ੍ਹਾਂ ਤੇ ਹੋਣੇ ਚਾਹੀਦੇ ਹਨ, ਕਿਉਂਕਿ ਇਹ ਸਾਡੀ ਪਰਖ ਦਾ ਵੇਲਾ ਹੈ। ਇਹ ਗੀਤ ਸੋਚ ਸਮਝ ਕੇ ਨਹੀਂ ਗਾ ਹੋਣੇ , ਇਹ ਤੇ ਆਪ ਮੁਹਾਰੇ ਸਾਡੇ ਅੰਦਰੋਂ ਪੈਦਾ ਹੋਣਗੇ। ਜੇਕਰ ਨਹੀਂ ਹੋ ਰਹੇ ਤਾਂ ਇਬਾਦਤ ਦੀ ਨੀਂਹ ਹਜੇ ਪੱਕੀ ਨਹੀਂ, ਹਜੇ ਇਹਦੇ ਤੇ ਚੜ੍ਹਦੀਕਲਾ ਦਾ ਮਹਿਲ ਨਹੀਂ ਉੱਸਰ ਸਕਦਾ। ਜੇਕਰ ਉਸਰਿਆ ਤਾਂ ਵਕਤੀ ਹੋਵੇਗਾ

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ)

ਅਖ਼ਬਾਰਾਂ ਦੀ ਟਕਸਾਲ ਵਿਚ ਘੜੇ ਦਰਜਨਾਂ ਬਹਾਦਰ ਮਿਲਦੇ ਹਨ। ਜਿਥੇ ਕਿਸੇ ਨੇ ਇਕ ਦੋ ਕੰਮ ਕੀਤੇ ਤੇ ਅੱਗੇ ਹੋ ਕੇ ਛਾਤੀ ਕੱਢੀ ਤੇ ਹਿੰਦੁਸਤਾਨ ਦੇ ਸਾਰੇ ਅਖ਼ਬਾਰਾਂ ਨੇ ‘ਹੀਰੋ’ ਤੇ ‘ਮਹਾਤਮਾ’ ਦੀ ਪੁਕਾਰ ਮਚਾਈ, ਬੱਸ ਇਕ ਨਵਾਂ ‘ਸੂਰਮਾ’ ਪੈਦਾ ਹੋ ਗਿਆ। ਇਹ ਤਾਂ ਪਾਗਲਪਨ ਦੀਆਂ ਲਹਿਰਾਂ ਹਨ। ਅਖ਼ਬਾਰ ਲਿਖਣ ਵਾਲੇ ਸਾਧਾਰਣ ਸਿੱਕੇ ਦੇ ਬੰਦੇ ਹੁੰਦੇ ਹਨ। ਉਨ੍ਹਾਂ ਦੀ ਉਸਤਤ ਨਿੰਦਿਆ ਤੇ ਕਿਉਂ ਮਰਦੇ ਹੋ? ਆਪਣੇ ਜੀਵਨ ਨੂੰ ਅਖ਼ਬਾਰਾਂ ਦੇ ਛੋਟੇ ਛੋਟੇ ਪੈਰਿਆਂ ਤੇ ਕਿਉਂ ਲਟਕਾ ਰਹੇ ਹੋ? ਕੀ ਇਹ ਸੱਚ ਨਹੀਂ ਕਿ ਸਾਡੇ ਅੱਜ ਦੇ ਬਹਾਦਰਾਂ ਦੀ ਜਾਨ ਅਖ਼ਬਾਰਾਂ ਦੇ ਲੇਖਾਂ ਵਿਚ ਹੈ। ਜ਼ਰਾ ਇਨ੍ਹਾਂ ਰੰਗ ਬਦਲਿਆ ਨਹੀਂ ਕਿ ਸਾਡੇ ਬਹਾਦਰਾਂ ਨੇ ਵੀ ਰੰਗ ਬਦਲੇ, ਬੁੱਲ੍ਹ ਸੁੱਕਣ ਲੱਗੇ ਤੇ ਬਹਾਦਰੀ ਦੀਆਂ ਸਾਰੀਆਂ ਆਸਾਂ ਟੁੱਟ ਗਈਆਂ।

ਵਿਵਾਦ ਦਾ ਵੇਲਾ (ਡਾ ਸੇਵਕ ਸਿੰਘ)

 ਜਦੋਂ ਸਿੱਖ ਇਤਿਹਾਸ ਦੇ ਨਵੇਂ ਲਿਖਾਰੀਆਂ ਨੇ ਖਾਲਸਾ ਸਾਜਨਾ ਦੀ ਤਰਕਪੂਰਨ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ‘ਤੰਬੂ ਅੰਦਰ ਬੱਕਰੇ ਬੰਨ੍ਹੇ ਸਨ’ ਵਰਗੀ ਚਰਚਾ ਨਾਲ ਇਤਿਹਾਸ ਦਾ ਖਾਤਾ ਪੂਰਨ ਦੀ ਕੋਸ਼ਿਸ਼ ਕੀਤੀ। ਸਿਰਦਾਰ ਕਪੂਰ ਸਿੰਘ ਨੇ ਕਿਸੇ ਸਵਾਲ ਪੁਛਣ ਵਾਲੇ ਨੂੰ ਇਸੇ ਸਵਾਲ ਦਾ ਉਤਰ ਦਿੰਦਿਆਂ ਕਿਹਾ ਕਿ ‘ਜੋ ਕੰਮ ਗੁਰੂ ਨੇ ਤੁਹਾਡੇ ਤੋਂ ਓਹਲੇ ਚ ਕੀਤਾ, ਤੁਹਾਨੂੰ ਸਿੱਖ ਹੋਣ ਦੇ ਨਾਤੇ ਕੀ ਹੱਕ ਹੈ ਕਿ ਅਪਣੇ ਗੁਰੂ ਦਾ ਪੱਲਾ ਚੁੱਕ ਕੇ ਵੇਖੋਂ? 

ਗੁਰੂ ਸਾਹਿਬ ਦਾ ਰੂਹਾਨੀ ਉਦੇਸ,ਸਿੱਖ ਸ਼ਹਾਦਤ ਦੀ ਵਿਲੱਖਣਤਾ

ਦੱਸ ਗੁਰੂਆਂ ਦੇ ਜੀਵਨ ਸਮੇਂ ਦੌਰਾਨ ਉਹਨਾਂ ਨੇ ਸਿਰਫ ਇੱਕੋ ਵਰਗ ਨੂੰ ਪ੍ਰਭਾਵਿਤ ਨਹੀ ਕੀਤਾ । ਜਿਹੜਾ ਵਰਗ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆਇਆਂ । ਉਹ ਹਿੰਦੂ ਸੀ ਭਾਵੇ ਮੁਸਲਮਾਨ ਸੀ ਉਹਨਾਂ ਦੇ ਵਿਚੋ ਵੀ ਬਹੁਤ ਸਾਰੇ ਲੋਕ ਗੁਰੂ ਸਾਹਿਬ ਦੇ ਮੁਰੀਦ ਬਣੇ। ਕਿਉਕਿ ਗੁਰੂ ਸਾਹਿਬ ਦਾ ਜੀਵਨ ਉਦੇਸ ਬਹੁਤ ਹੀ ਅਨੋਖਾਂ ਵਿਲੱਖਣ ਤੇ ਵੱਡਾ ਸੀ ਤੇ ਹੈ । ਜੇਕਰ ਉਸ ਜੀਵਨ ਉਦੇਸ ਨੂੰ ਅਸੀ ਸਾਹਮਣੇ ਲੈ ਕੇ ਨਹੀ ਆਉਦੇ ਤੇ ਉਸ ਅਨੁਸਾਰ ਆਪਣਾ ਜੀਵਨ ਦੇ ਨਹੀ ਢਾਲਦੇ । ਫਿਰ ਅਸੀ ਲੱਖ ਸਹਾਦਤਾਂ ਦੀ ਗੱਲ ਕਰੀਏ । ਕੁਰਬਾਨੀਆਂ ,ਸ਼ਹਾਦਤਾਂ ਨੂੰ ਲੱਖ ਵਡਿਆਈ ਜਾਈਏ । ਜੋ ਮਰਜੀ ਸਮਾਗਮ ਕਰ ਲਈਏ । ਅਸੀ ਗੁਰੂ ਸਾਹਿਬ ਦੇ ਜੀਵਨ ਉਦੇਸ ਨੂੰ ਅੱਗੇ ਤੋਰਨ ਵਿੱਚ ਕਾਮਯਾਬ ਨਹੀ ਹੋ ਸਕਾਗੇ ।

ਕੈਪਟਨ ਸਪਸ਼ਟ ਕਰੇ ਕਿ ਉਹ ਲਾਂਘਾ ਖੁੱਲ੍ਹਣ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ:ਸਿੱਖ ਵਿਚਾਰ ਮੰਚ

ਕੈਪਟਨ ਅਮਰਿੰਦਰ ਸਿੰਘ ਜੇਕਰ ਇਹ ਦਾਅਵਾਂ ਕਰਕਰਤਾਰਪੁਰ ਸਾਹਿਬ ਦੇ ਸਥਾਨ ਦੀ ਉਸਾਰੀ ਦੀ ਸੇਵਾ ਉਸਦੇ ਪੁਰਖਿਆਂ ਨੇ ਕਰਵਾਈ ਤਾਂ ਉਸ ਨੂੰ ਕਰਤਾਰਪੁਰ ਲਾਂਘੇ ਦੇ ਖੁੱਲਣ ਲਈ ਸਿੱਖ ਜਗਤ ਚ ਉੱਠੀ ਹੋਈ ਖੁਸ਼ੀ ਦੀ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਇਸ ਮੁੱਦੇ ਉੱਤੇ ਹਿੰਦੂਤਵੀ ਤਾਕਤਾਂ ਦੀ ਤਰਜ ਉੱਤੇ ਰਾਸਟਰਵਾਦੀ ਸਿਆਸਤ ਕਰਨੀ ਚਾਹੀਦੀ ਹੈਦਾ ਹੈ 

‘ONE SENTENCED,MANY MORE ROAM FREE’

Judgement of Delhi High court on 1984 pogrom.